Sad Status In Punjabi For Facebook & Whatsapp

Sad Status In Punjabi – Feeling sad and depressed in one of the worst feelings one can feel as at this moment each and every one wants someone to understand them and share their pain with themselves. However, directly having a conversation is lil bit difficult sometimes. So for that we have come up with some sad status in punjabi that are definetely heart melting which you can share with your loved one on instagram or whatsapp to make her understand how much you love him/her. So, If you are the one who is looking for some sad status in punjabi to make you comfortable, we have come up with some amazing status that too in our own mother tongue i.e. punjabi. So have a look at these sad status and make yourself feel little bit happy.

Sad Status In Punjabi

ਟੁੱਟਿਆ ਯਕੀਨ ? ਦੂਜੀ ✌ ਬਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ

ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||

ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ……ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਇਹਸਾਸ ਈ ਹੋਰ ਹੁੰਦਾ

ਉਹਦੇ ਬਿਨਾਂ ਮੈਂ ਖੁਸ਼ ਹਾਂ…..
ਇਹੀ ਰਹਿਂਦੀ ਉਹਦੀ ਹਰ ਵਾਰ ਖ਼ਤਾ….
ਪਰ….
ਉਹਦੇ ਬਿਨਾਂ ਕਿਂਝ ਰਹਿਂਦੀ…..
ਇਹ ਤਾਂ ਮੈਨੂਂ ਹੀ ਪਤਾ……

ਵਜਾ ਪੁਛਣ ਦਾ ਮੌਕਾ ਕਿਥੋਂ ਮਿਲਿਆ…..
ਉਹ ਲਹਿਜ਼ਾ ਬਦਲਦੇ ਰਹੇ…..
ਅਸੀ ਅਜਨਬੀ ਬਣਦੇ ਗਏ…..

ਜਾਂਦੇ ਵਕਤ ਬਹੂਤ ਗੁਰੂਰ ਵਲੋਂ ਕਿਹਾ ਸੀ ਉਸਨੇ ਦੀ
ਤੂੰ ਜਿਵੇਂ ਹਜਾਰ ਮਿਲਣਗੇ . . . . . . . . ,
ਮੇਨੇ ਮੁਸਕੁਰਾ ਕਰ ਕਿਹਾ . . . . . . . . .
ਮੇਰੇ ਜਿਵੇਂ ਦੀ ਹੀ ਤਲਾਸ਼ ਕਿਉਂ

ਇਸ਼ਕ ਹੈ ਅਹਿਸਾਸ ਬੇਪਨਾਹ ਖੁਸ਼ੀ ਦਾ ,
ਸ਼ਰਤ ਇਹ ਹੈ ਕਿ ਕੋਈ ਖਾਹਸ਼ ਨਹੀਂ ਰੱਖੀਂ !

ਜਾਂਦੇ ਵਕਤ ਬਹੂਤ ਗੁਰੂਰ ਵਲੋਂ ਕਿਹਾ ਸੀ ਉਸਨੇ ਦੀ
ਤੂੰ ਜਿਵੇਂ ਹਜਾਰ ਮਿਲਣਗੇ . . . . . . . . ,
ਮੇਨੇ ਮੁਸਕੁਰਾ ਕਰ ਕਿਹਾ . . . . . . . . .
ਮੇਰੇ ਜਿਵੇਂ ਦੀ ਹੀ ਤਲਾਸ਼ ਕਿਉਂ

Sad Status In Punjabi

ਤੁਹਾਡੀ ਹਰ ਇੱਕ ਅਦਾ ਮੈਨੂੰ ਚੰਗੀ ਲੱਗਦੀ ਹੈ ਤੁਹਾਡੀ ਹਰ ਝੂਠੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ ਜਦੋਂ ਤੋ ਜੋੜਿਆ ਹੈ ਤੈਥੋਂ ਮੈਂ ਦਿਲ ਦਾ ਰਿਸ਼ਤਾ ਉਦੋਂ ਤੋਂ ਦੁਨੀਆ ਦੇ ਹਰ ਰਿਸ਼ਤੇ ਦੀ ਡੋਰ ਮੈਨੂੰ ਕੱਚੀ ਲੱਗਦੀ ਹੈ ।

ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ…

ਜਦ ਦੀ ਚਲੀ ਗਈ ਉਹ ਮੁਖ ਮੋੜ ਕੇ,
ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ___
ਵੇਖਦਾ ਰਿਹਾ ਸਾਰੀ ਰਾਤ
ਚੇਹਰਾ ਉਹਦਾ,
ਕਦੀ ਸ਼ੀਸ਼ਾ ਤੋੜ ਕੇ ਤੇ
ਕਦੀ ਸ਼ੀਸ਼ਾ ਜੋੜ ਕੇ___ !!!

ਝੂੱਠਾ ਜਿਹਾ ਹਾਸਾ ਹੱਸਨਾ ਓਹਨਾਂ ਦੀ ਆਦਤ ਸੀ, ਪਰ ਸਾਡੀ ਜ਼ਿੰਦਗੀ ਨੂੰ ਰੋਗ ਲੱਗ ਗਏ
. ਬੜੀ ਹੀ ਆਸਾਨੀ ਨਾਲ ਦੂਰ ਕਰ ਦਿੱਤਾ ਆਪਣੀਆਂ ਨਜ਼ਰਾਂ ਤੋਂ ਤੇ ਆਪ ਵਿਛੋੜੇ ਵਾਲੀ ਅੱਗ ਵਿੱਚ ਸੜ ਗਏ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

ਛੱਡੀ ਨਾ ਛੱਡੀ ਨਾ ਸੱਜਣਾ ਸਾਨੂੰ ਤੇਰਾ ਸਹਾਰਾ ਏ , ਅਸੀਂ ਜਿਉਂਦੇ ਆਸਰੇ ਤੇਰੇ ਹਾਂ,

ੳੁਹ ਹਰ ਖੱਤ ਵਿੱਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ, ਚੰਨ ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿੱਚ ਦੀਪ ਜਗਾਵਾਗੀ, ਨਾ ੳੁਹ ਆਈ ਤੇ ਨਾ ਦੀਪ ਜੱਗੇ, ਮੈਨੂੰ ਕਾਲੀ ਰਾਤ ਨੇ ਘੇਰ ਲਿਅਾ, ਅੱਜ ਫਿਰ ੳੁਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਅਾ, ਖੱਤ ਚ ਇਹ ਵੀ ਲਿਖਿਅਾ ਸੀ ਕੀ, ਵਾਅਾਦਾ ਆਪਣਾ ਨਿਬਾਵਾਗੀ, ਤੂੰ ਛੱਡੀ ਨਾ ਬਸ ਸਾਥ ਮੇਰਾ, ਮੈ ਤੇਰਾ ਸਾਯਾ ਬਣ ਜਾਵਾਂਗੀ, ਹੁਣ ਆਪ ਵਿਛੜ ਗਈ ਮੇਰੇ ਤੋ, ਜਦ ਜਿੰਦ ਮੇਰੀ ਚ ਹਨੇਰ ਪਿਅਾ, ਅੱਜ ਫਿਰ ੳੁਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਅਾ..

ਅਸੀ ਔਨਾ ਨੁ ਹਦੋ ਵਧੰ ਪਿਆਰ ਕਰਦੇ ਰਹੇ
ਜਿਨ੍ਹਾਂ ਤੇ ਸਾਡਾ ਕੋਈ ਹਕ ਨਾ c??
ਪਰ ਕਿਸੇ ਹੋਰ ਨੂੰ c ਚੋਂਦੇ …
ਇਸ ਗਲ ਵਿਚ ਨਾ ਕੋਈ ਸ਼ੱਕ c…???
ਆਜਕਲ ਕੋਨ ਵਫਾਈਆ ਕਰਦਾ???

ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ?ਪੀਤੀ… ਨਾ ਹੀ ?ਪੀਣ ਨੂੰ ਜੀ ਕੀਤਾ…

ਮਨੀ ਓਹ ਰਵਾਇਆ ਕਰਦੇ ਨੇ ਪਰ ਸੁਪਨੇ ਆ ਦੇ ਵਿਚ ਆ ਕੇ ਓਹੀ ਵਰਾਇਆ ਕਰਦੇ ਨੇ

ਕੀ ਜਰੂਰਤ ਹੈ ਹੱਥਾਂ ’ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ

ਇਸਕ ਸਮੁੰਦਰਾ ਵਿੱਚ ਡੌਬ ਸਾਨੂੰ ਗਈ ….ਨੀ ਆਪ ਗੈਰਾ ਸੱਗ ਲਾਉਦੀ ਫਿਰੇ ਤਾਰੀਆ ….ਅਸੀ ਤਾ ਮਾਸੂਮ ਫੁੱਲਾ ਵਾਗ …..ਤੇਰੇ ਿਜਹੇ ਕੰਢਿਆ ਤੋ ਲਏ ਜਖਮ .,.ਸੋਹਣੀਏ
. ..

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

💜 Sad Status In Punjabi 💜

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..

ਕੁਜ ਓਹ ਵੀ ਨੇ ਜੋ ਦਿਲ ਚ ਪਿਆਰ ਜਗਾ ਜਾਁਦੇ ਨੇ!!
ਕੁਜ ਓਹ ਵੀ ਨੇ ਜੋ ਅਪਨਾ ਅਹਿਸਾਸ ਕਰਾ ਜਾਁਦੇ ਨੇ !!
ਕੁਜ ਓਹ ਹੁਂਦੇ ਨੇ ਜੋ ਲਗੀਆਂ tod ਨਿਭਾ ਜਾਁਦੇ ਨੇ!!
ਪਰ @@
ਕੁਜ ਓਹ ਹੁਂਦੇ ਜੋ ਸਜ੍ਨਾ ਦੇ ਦਿਲ ਚ ਦਰ੍ਦ ਜਗਾ ਜਾਁਦੇ ਨੇ !!!
ਕੁਜ ਓਹ ਹੁਂਦੇ ਨੇ ਜੋ ਬੇਵਫਾ ਦਾ ਜਹਿਰ ਖਿਲਾ ਜਾਁਦੇ ਨੇ!!
ਪਰ gilll ਨੂ ਓਹ ਸ੍ਜਣ ਚਾਹੀਦੇ ਨੇ ਜੋ
yaar ਦੇ ਬਦਲੇ ਮੌਤ ਵੀ ਗਲੇ ਲਗਾ ਜਾਁਦੇ ਨੇ !!!!!!!!??

ਰਬ ਕਰੇ ਤੈਨੂ ਅਗਲੇ ਜਨਮ ਚ ਮੇਰੇ ਨਾਲ ਫੇਰ ਮਿਲਾਵੇ!!!
ਏਸ ਵਾਰ ਤੇਰੇ ਨਾਲ ਦ੍ਗਾ ਹੋਵੇ;ਪਰ ਤੂ ਮੈਨੂ ਦਿਲੋ ਚਾਹਵੇ!!!
ਰੋਵੇ ਤੂ inder ਦੇ ਕਰਕੇ ;;ਪਰ ਤੈਨੂ ਪਿਛਲਾ ਜਨਮ ਚੇਤੇ ਆਵੇ!!!
ਨਹੀ ਆਓਂਦਾ ਹਥ ਲਂਗਿਆ time;
ਫੇਰ ਜਿਨਾ ਕੋਈ ਮਰਜੀ ਪਛਤਾਵੇ!!

ਮੈਨੂੰ ਕਿਸੇ ਦੇ ਛੱਡ ਜਾਣ ਦਾ ਦੁੱਖ ਨੀ
ਪਰ ਕੋਈ ਏਦਾ ਦਾ ਸੀ
ਜਿਸ ਤੋਂ ਮੈਨੂੰ
ਇਹ ਉਮੀਦ ਨੀ ਸੀ…

ਤਬਾਹ _ ਵੀ _ ਉਸਨੇ _ ਹੀ _ ਕੀਤਾ..
.
.
.
..
.ਜੋ _ ਗੱਲ _ ਗੱਲ _ ਤੇ _ Take _ Care _ ਕਹਿੰਦੀ _ ਸੀ”_ණ

ਇਕ ਅਸੂਲ ਤੇ ਜਿੰਦਗੀ ਗੁਜਾਰੀ ਏ ਮੈਂ…..ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ…..

ਦੁਨੀਆ ਭੁਲਾਉਣੀ ਸੌਖੀ ਹੈ
ਇੱਕ ਯਾਰ ਭੁਲਾਉਣਾ ਔਖਾ ਹੈ
ਨਫਰਤ ਤਾ ਸਾਰੇ ਭੁੱਲ ਜਾਂਦੇ
ਪਰ ਪਿਆਰ ਭੁਲਾਉਣਾ ਔਖਾ ਹੈ

?ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…

ਯਾਦ ਤਾਂ ਹਰ ਰੋਜ ਹੀ ਕਰਦੇ ਹਾਂ,
ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ,
ਚਾਹਾਂ ਤੇਰੇ ਕਦਮਾ ਦੇ ਵਿਚ ਮਰਨਾ,
ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ

Sad Status In Punjabi

ਤੜਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾਂ ਚੋਂ ਡੁੱਲ ਗਏ
ਰੱਬ ਕੋਲੋ ਪੁੱਛਿਆ ਕੀ ਹੋਇਆ ?
ਉਹ ਕਹਿੰਦਾ ਜੀਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਤੈਨੂੰ ਕਦੋਂ ਦੇ ਭੁੱਲ ਗਏ..

ਅਸੀ ਛੱਡੀਏ ਤਾਂ ਧੋਖੇਬਾਜ਼ ਤੂਂ ਛੱਡੇ ਤਾਂ ਮਜਬੂਰੀਆ

ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ..

💜 Sad Status In Punjabi 💜

ਬਚ ਜਾਦਾ ਏ ਇਨਸਾਨ ਮਾਰਿਆ ਪਿਠ ਦੇ waar ਤੋ !!
ਨਹੀ ਬਚਦਾ ਬਂਦਾ ਮਾਰਿਆ ਦਿਲਦਾਰ ਤੋ ??
ਕਰ ਜਾਂਦੀ ਏ ਵਫਾ ਮੌਤ ਵੀ ਅਪਨੀ yarri ਤੋ

ਮੈਂ ਤੇ ਇੱਕ ਪੁਲ ਹਾਂ ਤੇ ਤੂੰ ਦਰਿਆ ਏਂ ਮੈਂ ਓਥੇ ਹੀ ਹਾਂ ਤੂੰ ਬਦਲ ਗਿਆ ਏਂ

ਤੂ ਛਡ ਦਿਤਾ ਜਾ ਖੁਸ਼ ਰਹਿ.ਪਰ ਇਕ ਗਲ ਯਾਦ ਰਖੀ ਤੇਰੇ ਨਾਲੋ ਤੇ ਮੇਰੇ ਦੁਸ਼ਮਣ ਚਂਗੇ ਨੇ ਜੋ ਮੈਨੂ ਕਹਿਂਦੇ ਤੇਨੂ ਅਸੀ ਛਡਨਾ ਨਹੀ ਆ

ਤੂੰ ਵੀ ਕੂਕਾ ਮਾਰੇਗੀ ਬੇਈਮਾਨ ਤੋ ਬਿਨਾ
.
ਜਾਨ ਨਿਕਲਦੀ ਜਾਦੀ ਐ ਮੇਰੀ ਜਾਨ ਤੋਂ ਬਿਨਾਂ

ਜਦੋਂ ਤੂੰ ਮੇਰੀ ਜਿੰਦਗੀ ਵਿੱਚ ਅਾਈ ਸੀ
ਤਾਂ ਸੱਬ ਕੁੱਝ ਮਿਠਾ-ਮਿਠਾ ਲੱਗਦਾ ਸੀ
ਤੇਰੇ ਜਾਨ ਤੋਂ ਬਾਅਦ ਜਿੰਦਗੀ ਵਿੱਚ
ਬਹੁਤ ਕੜਵਾਹਟ ਜਿਹੀ ਅਾ ਗਈ

ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ.. ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.. ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ , …ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ, ਵੀ ਤਾਂ ਚੰਗਾ ਨਹੀ,ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ..

ਪਤਾ ਨਹੀ ਕਿਉਂ ਇੰਨਾ ਝੂਠ
ਬੋਲਦੇ ਨੇ ਲੋਕ….?
ਜੋ ਕਰਦਾ ਪਿਆਰ ਉਹਨੂੰ
ਰੋਲਦੇ ਨੇ ਲੋਕ,
ਜਿਉਂਦੇ ਦਾ ਤਾਂ ਕੋਈ ਦਿਲ
ਨਹੀ ਫਰੋਲਦਾ,
ਮਰਨ ਤੋਂ ਬਾਅਦ ਕਿਉਂ ਸਵਾਹ ਵੀ
ਫਰੋਲਦੇ ਨੇ ਲੋਕ……?

ਸੁੱਕੇ ਫੁੱਲਾਂ ਦੇ ਕਿਤਾਬ ਵਿੱਚ ਨਿਸ਼ਾਨ ਰਹਿ ਜਾਂਦੇ ਨੇ
ਕਿਤਾਬਾਂ ਵਿੱਚ ਕਿੰਨੇ ਪੈਗਾਮ ਰਹਿ ਜਾਂਦੇ ਨੇ
ਭੁੱਲ ਸਕਦੀ ਹੈ ਪਹਿਲੀ ਮੁਲਾਕਾਤ ਕਦੀ਼….
ਯਾਦ ਸਭ ਨੂੰ ਆਖਰੀ ਸਲਾਮ ਰਹਿ ਜਾਂਦੇ ਨੇ,,,

ਮੈਂ ਓਹਨੁ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ… ? ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ…!

ਨਾ ‪ਜ਼ਖਮ‬ ਭਰੇ ਨਾ ‪ਸ਼ਰਾਬ‬ ਸਹਾਰਾ ਹੋਈ…ਨਾ ਓਹ ਵਾਪਸ ਆਈ ਨਾ ‪‎ਮੁਹੱਬਤ‬ ਦੁਬਾਰਾ ਹੋਈ

ਕਦੇ ਦਿਲ ਹੱਸਣੇ ਨੂੰ ਚਾਹਵੇ ,
ਕਦੇ ਅੱਖ ਭਰ ਆਵੇ,
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ॥

ਐਨੇ ਮਿੱਠੇ ਵੀ ਨਾ ਬਣੋ ਕੀ ਕੋਈ ਟੋਕ ਦੇਵੇ,,,
ਐਨੇ ਕੌੜੇ ਵੀ ਬਣੋ ਕੀ ਕੋਈ ਥੋਕ ਦੇਵੇ,,,
ਪਿਆਰ ਕਰਨਾ ਆ ਤੇ ਕਰੋ ਜੀ ਸੱਦਕੇ,,,
ਪਰ ਐਨਾ ਵੀ ਕਰੋ ਕੀ ਕੋਈ ਚੱਲੇ ਜਾਣ ਪਿੱਛੋ ਦੁੱਖ ਦੇਵੇ॥॥॥

ਇੱਸ਼ਕ ਦੇ ਰੱਸਤੇ ਨਹੀ ਸੋਖੇ,,,ਇੱਥੇ ਕੰਡੀਆ ਤੇ ਚੱਲਣਾ ਪੈਦਾ ਏ,,,ਇੱਕ ਆਪਣੇ ਪਿਆਰ ਨੂੰ ਪਾਉਣ ਦੀ ਖਾਤੀਰ,,,ਇੱਥੇ ਪੱਲ ਪੱਲ ਮਰਨਾ ਪੈਦਾ ਏ ॥॥॥

ਰੋ ਰੋ ਕੇ ਅੱਥਰੂ ਮੁੱਕ ਗਏ ਨੈ…ਕੁੱਝ ਅੱਖੀਆਂ ਅੰਦਰ ਸੁੱਕ ਗਏ ਨੈ ..
ਮਨ ਦੁਖੀਆ ਦਿਲ ਦਿਲਗੀਰ ਰਵੇ…ਮੇਰੇ ਧੂਰ ਅੰਦਰ ਤੱਕ ਚੀਰ ਪਵੇ
ਮੈਂ ਕੀ ਸਾਂ ਕੀ ਤੋਂ ਕੀ ਬਣਿਆ …ਰੱਬ ਕੇਹੇ ਵਕਤ ਦਿਖਾਏ
ਸਾਹਾਂ ਦੇ ਹੌਂਕੇ ਬਣ ਗਏ ਨੈ,,, ਹੌਂਕਿਆਂ ਚੋ ਨਿਕਲ਼ਦੀ ਹਾਏ
ਦਿਲ ਤੜਫੇ ਰੂਹ ਕੁਰਲਾਏ….
ਕੱਲਿਆਂ ਦਾ ਮੇਰਾ ਜੀ ਨਈਂ ਲੱਗਦਾ…..
??????❤❤??

ਜਦ ਆਉਂਦੀ ਤੇਰੀ ਯਾਦ ਕਿਵੇ ਕਾਬੂ ਕਰਾ ਜੱਜਬਾਤਾ ਨੂੰ ,,
ਜਿਕਰ ਤੇਰੇ ਦੀ ਆਦਤ ਪੈ ਗਈ ਮੇਰੀਆਂ ਕਲਮ ਦਵਾਤਾਂ ਨੂੰ ,

💜 Sad Status In Punjabi 💜

ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ

ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ, ਮੈਂ ਸੁਣਿਆ ਰੋਂਦੇ ਹੋਏ ਉਹਨੂੰ ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ..

ਕੁਝ ਸਿਰਨਾਵੇਂ
ਜਦ ਦਰਮਿਆਨ ਹੁੰਦੇ ਨੇ,
ਅਹਿਸਾਸ ਹੀ ਨਹੀ ਹੁੰਦਾ .
ਜਦ ਉਹੀਓ ਗੁਮ ਜਾਣ ਕਿਤੇ,
ਤਾਂ ਸਾਰੀ ਜ਼ਿੰਦਗੀ
ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ..

ਮੈਂ ਤੈਨੂੰ ਪਿਆਰ ਕਰਦਾ ਰਹੂੰਗਾ ਪਰ,
ਪਿਆਰ ਦਿਖਾਉਣਾ ਛਡ ਦੂੰਗਾ,
ਕਿਸੇ ਹੋਰ ਨੂੰ ਸ਼ਕ ਨਾ ਹੋਵੇ ਇਸ ਕਰਕੇ,
ਮੈ ਤੇਰਾ ਜ਼ਿਕਰ ਕਰਨਾ ਛਡ ਦੂੰਗਾ,
ਨੀ ਹੰਜੂ ਤੇਰੇ ਵੀ ਜ਼ਰੂਰ ਆਉਣਗੇ,
ਜਦੋਂ ਮੈਂ ਤੇਰੇ ਮੂਹਰੇ ਆਉਣਾ ਛਡ ਦੂੰਗਾ

ੲਿੱਕ.ਦਿਨ.ਤੇਰੇ.ਦਿਲ.ਵਿਚ.ਮੇਰੇ.ਲੲੀ.ੲਿੰਨੀ.ਜਗ੍ਹਾ.ਹੋਵੇਗੀ.ਕਿ.ਤੂੰ.ਰੋਣੇ.ਨਹੀ.ਹੱਟਣਾ.ਤੇ.
ਮੈ.ਵਾਪਸ.ਨਹੀ ਅਾੳੁਣਾ.

ਸਵੇਰ.ਹੁੰਦੇ.ਹੀ.ਤਾਰੇ.ਬਦਲ.ਜਾਦੇ.ਨੇ.ਜਿਵੇ….ਰੁੱਤਾ.ਨਾਲ.ਨਜਾਰੇ.ਬਦਲ.ਜਾਦੇ.ਨੇ.ਗੱਲ.ਛੱਡ.ਦਿਲਾ.ਹਰ.ੲਿਕ.ਤੇ.ੲਿਤਬਾਰ.ਕਰਨ.ਦੀ….ਕਿੳੁਕਿ.ਵਕਤ.ਨਾਲ.ੲਿੱਥੇ.ਸਾਰੇ.ਬਦਲ.ਜਾਦੇ.ਨੇ.

ਕਾਸ! ਸਾਡਾ ਵੀ ਕੋਈ ਹਮਦਰਦ ਹੁੰਦਾ ਜਿਸ ਨਾਲ ਦਿਲ ਦੇ ਅਰਮਾਨ ਸਾਂਝੇ ਕਰ ਸਕਦੇ
ਪਰ ਰੱਬ ਨੇ ਵੀ ਕਿਸਮਤ ਮਾੜੀ ਲਿਖਣ ਲੱਗਿਆ ਹੱਦ ਕਰਤੀ

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ …
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ ….

ਪੈਦਾ ਪੈਦਾ ਫਰਕ ਸੱਜਣਾ ਪੈ ਹੀ ਗਿਆ
ਪੈਦਾ ਪੈਦਾ ਫਰਕ ਯਾਰਾ ਪੈ ਹੀ ਗਿਆ
ਵੇਖ ਤੂੰ ਬਿਨ ਸਾਡੇ ਰਹਿ ਹੀ ਲਿਆ
ਸੋਚਿਆ ਸੀ ਮਰ ਜਾਵਾਗੇ ਬਾਹਾਂ ‘ਚ ਤੇਰੇ
ਪਰ ਸਹਿੰਦਿਆ ਸਹਿੰਦਿਆ ਵਿਛੋੜਾ ਅਸੀਂ ਸਹਿ ਹੀ ਲਿਆ.

ਅੱਜ ਰੁੱਸ ਲੈ ਜਿੰਨਾ ਤੂੰ ਰੁੱਸ ਸਕਦੀ
ਮੈ ਤਿਅਾਰ ਹਾਂ ਤੈਨੂੰ ਮਨਾੳੁਣ ਵਾਸਤੇ
ਜਿਸ ਦਿਨ ਮੈ ਰੁੱਸ ਗਿਅਾ ਤੂੰ
ਰੁਲ ਜਾਏਗੀ ਮੇਰੀ ਲਾਸ਼ ਨੂੰ ਹੁਸਾੳੁਣ ਵਸਾਤੇ

ਤੇਰੇ ਨਾਲ ਮੁਸਕਰਾ ਲਈ ਦਾ ਸਮਾਂ ਹੱਸ ਕੇ ਟਪਾ ਲਈ ਦਾ
ਖੁਸ਼ੀਆਂ ਸਾਂਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ…

ਮੇਰੇ ਵਾਗੂੰ ੲਿੱਕ ਦਿਨ ਉਹ ਵੀ ਰੋੳੂ ਕਰਲਾਊ
ੳੁਹਦੀ ਜਿੰਦਗੀ ਚੋਂ ਜਦੋਂ ਕੋਈ ਆਪਣਾ ਦੂਰ ਜਾੳੂ

Punjabi Sad Status

ਸਾਨੂੰ ਸੱਦ ਲੈ ਅਾਪਣੇ ਕੋਲ ?ਰੱਬਾ,,
ੳੁਹ ਤਾਂ ਖੁਸ? ਹੋ ਜਾਣ..!!
ਜੋ ਸਾਡੇ ਤੋ ਤੰਗ ਨੇ?

ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ 20 ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।

ਜੇ ਫੁਰਸਤ ਮਿਲੇ ਤਾਂ ੳੁਨ੍ਹਾ ਦਾ ਹਾਲ ਪੁਛ ਲਿਅਾ ਕਰੋ,
ਜਿੰਨਾ ਦੇ ਸਿਨੇ ਵਿਚ ਦਿਲ? ਦੀ ਜੰਗ੍ਹਾ ਤੁਸੀ? ਧੜਕਦੇ ਹੋ..!!

ਸਾਡੇ ਅੰਦਰ ਦਰਦ ਬਥੇਰੇ ਬਾਹਰੋਂ ਸਾਰੇ ਜ਼ਖਮ ਮਿਟਾਏ ਹੋਏ ਨੇ, ਕੰਢਿਆਂ ਨੂੰ ਨਹੀ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ, ਸਾਡੀ ਬੇਗੁਨਾਹੀ ਨਾ ਹੀ ਕਦੇ ਸਾਬਿਤ ਹੋਈ ਨਾ ਹੀ ਕਦੇ ਹੋਣੀ ਏ, ਸਾਡੇ ਸੱਜਣਾਂ ਨੇ ਇਲਜ਼ਾਮ ਹੀ ਸਿਰ ਤੋਂ ਪੈਰਾਂ ਤੱਕ ਲਾਏ ਹੋਏ ਨੇ, ਅਸੀਂ ਬੇਦਰਦ ਯਾਰੋ ਇੰਨੇ ਕਿਸੇ ਦੇ ਦਰਦ ਵੀ ਨੀ ਖਰੀਦ ਸਕਦੇ, ਪੱਲੇ ਸਾਡੇ ਕੱਖ ਨਾਂ ਦਿਲ ਦੀ ਭਾਨ ਚੋ ਸਾਰੇ ਸਿੱਕੇ ਮੁਕਾਏ ਹੋਏ ਨੇ, ਨਾਂ ਮੈਂ ਸਾਥ ਨਿਭਾਉਣਾ ਕਿਸੇ ਦਾ ਨਾਂ ਸਾਥੀ ਕਿਸੇ ਨੇ ਬਨਣਾ ਮੇਰਾ,
“ Saaksh “ ਨੇ ਦੁਨੀਂਓ ਦੂਰ ਘਰ ਕਬਰਾਂ ਨਾਲ ਸਾਂਝੇ ਪਾਏ ਹੋਏ ਨੇ…

ਲੋਕ ਆਖਦੇ ਨੇ ਕਿ ਯਾਦਾਂ ਸਹਾਰੇ
ਜਿੰਦਗੀ ਲੰਘ
ਜਾਂਦੀ ਏ …
ਪਰ ਇਹ ਯਾਦਾਂ ਈ ਹੁੰਦੀਆਂ ਜਿਹੜੀਆਂ ਜੀਣ
ਨੀਂ ਦੇਂਦੀਆਂ

ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

ਭਾਵੇ ਨਿਤਰੇ ਪਾਣੀ ਵਰਗੀ ਸੀ ਪਰ ਮੁੱਲ ਨਾ ਪਿਆ ਮੁਹੱਬਤ ਦਾ
ਇਕ ਤੂੰ ਹੀ ਦਿਲ ਦੇ ਨੇੜੇ ਸੀ ਮੈਂ ਬਹੁਤੇ ਯਰਾਂ ਵਾਲਾ ਨੀ

ਸੁਪਨੇ ਤਾਂ ਅਕਸਰ ਟੁੱਟਦੇ ਰਹਿੰਦੇ,
ਅਸੀਂ ਥੋੜੇ ਜਿਹੇ ਹੋਰ ਸਜਾਲਾਂਗੇ,
ਨਾ ਸਮਝੇ ਦਿਲ ਮਰਜਾਣਾ ਏਹ,
ਲਖ ਕੋਸ਼ਿਸ਼ ਕਰ ਸਮਝਾ ਲਵਾਂਗੇ,
ਜੇ ਸਾਥ ਸਾਡਾ ਮਨਜ਼ੂਰ ਨਹੀ,
ਤੇਰੇ ਰਾਹਾਂ ਤੋਂ ਕਦਮ ਹਟਾਲਾਂਗੇ,
ਪਿਆਰ ਦੀ ਨਹੀ ਹੁਣ ਕਦਰ ਕਿਤੇ,
ਅਸੀਂ ਦਿਲ ਨੂੰ ਪਥਰ ਬਣਾਲਾਂਗੇ,
ਤੈਨੂੰ ਪਾਉਣ ਦੀ ਆਸ ਤਾਂ ਨਹੀ ਮੁੱਕਣੀ,
ਪਰ ਫੇਰ ਵੀ ਮਨ ਸਮ੍ਝ੍ਲਾਂਗੇ,,

💜Punjabi Sad Status💜

ਕਾਸ.ਕਿਤੇ.ੲੇਦਾ.ਹੋ.ਸਕਦਾ.ਮੈ.ਕੁਝ.ਟਾੲੀਮ…ਲੲੀ.ਅਾਪਣੇ.ਦਿਲ.ਦਾ.ਦਰਦ.ਤੈਨੂੰ.ਦੇ……..ਸਕਦਾ.ਤੈਨੂੰ.hurt.ਕਰਨ.ਲੲੀ.ਨਹੀ.ਸਿਰਫ..ਤੈਨੂੰ.ਅਹਿਸਾਸ.ਕਰਨ.ਲੲੀ.ਕੇ.ਤੈਨੂੰ.ਕਿੰਨਾ….hurt.ਕਰਦੀ.ੲੇ.

ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ

ਕਿੰਨੇ ਸੋਹਣੇ ਦਿਨ ਸੀ ਸੱਜਣਾ ਜਦੋ ਅਸੀ ਜਿੳੁਂਦੇ ਤੇਰੇ ਬਿਨ ਸੀ

ਕਿਸਮਤ ਨੂੰ ਰੋਦੀ ?ਹਾ ਵੇ ਤੂੰ ਜਿੰਦਗੀ ਵਿਚ ਨਾ ਆਉਦਾ ਜੇ ਕਿਸਮਤ ਵਿਚ ਅਾੲਿਅਾ ਫਿਰ ਹੁਣ ਆਪਣੀ ਕਿੳੁ ਨੀ ਬਣਾੳੁਦਾ?.ਦੁਨੀਆ ਤੋ ਡਰਦਾ ਏ ਜਾ ਫਿਰ ਡੁਬ ਕੇ ਮਨ ਕਮਜੋਰਾ ….

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

ਜਿਹੜਾ Time Pass ਸੀ ਤੇਰੇ ਲੲੀ ੳੁਹ ਪਿਅਾਰ ਬਨ ਗਿਅਾ ਮੇਰੇ ਲੲੀ….?

ਅਸੀ ਅੱਜ ਵੀ ਅਪਨੇ ਹੁਸਨ ਦਾ ਦਮ ਰੱਖਦੇ ਹਾਂ ??
ਹੋਸ਼ ਉੱਡ ਜਾਂਦੇ ਲੋਕਾਂ ਦੇ ਜਦੋਂ ਮਹਿਫਲ ਵਿਚ ਕਦਮ ਰੱਖਦੇ ਆ… ???

ਮੈ.ਓਹਦੀ.ਹਰ.ਖਵਾਹਿਸ.ਪੂਰੀ.ਕਰਨ.ਦਾ……ਵਾਅਦਾ.ਕਰ.ਬੈਠਾ.ਮੈਨੂੰ.ਕੀ.ਪਤਾ.ਸੀ.ਮੈਨੂੰ….ਛੱਡਣਾ.ਵੀ.ੳੁਸਦੀ.ੲਿਕ.ਖਵਾਹਿਸ.ਸੀ.

ਦਿਲ ਆਪਣੇ ਨੂੰ ਮਨਾ ਕੇ ਦੇਖੁੰਗਾ
ਮੰਨ ਗਿਆ ਤਾਂ ਤੈਨੂ ਭੁਲਾ ਕੇ ਦੇਖੂਂਗਾ
ਪਰ ਮੈਨੂੰ ਪਤਾ ਹੈ ਨਾ ਹੀ ਦਿਲ ਨੇ ਮੰਨਣਾ ਤੇ ਨਾ ਹੀ ਕਦੇ ਮੈਂ ਤੈਨੂੰ ਭੁੱਲਣਾ
ਫੇਰ ਵੀ ਦਿਲ ਆਪਣੇ ਨੂੰ ਦਰਦ ਦੇ ਕੇ ਦੇਖੁੰਗਾ
ਨਾਮ ਤੇਰਾ ਦਿਲ ਚੋਂ ਮਿਟਾ ਕੇ ਦੇਖੁੰਗਾ

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

ਇਸਾਨ ਕੁਝ ਹਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ, ਜਦੋਂ ਵੀ ਸਿੱਖਦਾ, ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ, ਯਾ ਫੇਰ ਕਿਸੇ ਨੂੰ ਖੋ ਕੇ ਸਿੱਖਦਾ।

ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ

ਇੱਕ ਸਫਰ ਇਸ ਤਰ੍ਹਾਂ ਦਾ
ਵੀ ਹੁੰਦਾ ਹੈ ,,
ਜਿਸ ਵਿੱਚ ਪੈਰ ਨਹੀ
ਦਿਲ ਥੱਕ ਜਾਂਦਾ ਹੈ,,,,,,

ਤੂੰ ਵਿਦਾ ਹੋਇਓ ਮੇਰੇ ਦਿਲ ਤੇ ੳੁਦਾਸੀ ਛਾ ਗਈ, ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆ ਤੇ ਛਾ ਗਈ, ਤੁਰਨ ਤੋ ਪਹਿਲਾ ਸੀ ਤੇਰੇ ਯੋਬਨ ਤੇ ਬਹਾਰ, ਤੁਰਨ ਪਿੱਛੋ ਦੇਖਿਆ ਕੇ ਹਰ ਕੱਲੀ ਕੁਮਲਾ ਗਈ, ੳੁਸ ਦਿਨ ਪਿੱਛੋ ਅਸਾ ਨਾ ਬੋਲਿਆ ਨਾ ਦੇਖਿਆ, ਇਹ ਜੁਬਾਨ ਖਾਮੋਸ ਹੋਗੀ ਤੇ ਨਜ਼ਰ ਪਥਰਾ ਗਈ, ਇਸਕ ਚ ਸੌਗਾਤ ਜਿਹੜੀ ਪੀੜ ਸੀ ਤੂੰ ਦੇ ਗਿਓ, ਅੰਤ ੳੁਹੀ ਪੀੜ ” Saaksh ” ਨੂੰ ਖਾਦੀ ਖਾਦੀ ਖਾ ਗਈ, ਤੂੰ ਵਿਦਾ ਹੋਇਓ ਮੇਰੇ ਦਿਲ ਤੇ ੳੁਦਾਸੀ ਛਾ ਗਈ, ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆ ਤੇ ਛਾ ਗਈ…

ਐਵੇਂ ਫਿਕਰ ਨਾ ਜਤਾਇਆ ਕਰ ਮੇਰਾ ਹਾਲ ਪੁੱਛ ਕੇ,
.
ਤੈਨੂੰ ਵੀ ਪਤਾ ਹੀ ਐ ਕਿ ਮੇਰਾ ਹਾਲ ਓਹੀ ਆ ਜੋ ਤੂੰ ਬਣਾ ਕੇ ਰੱਖਿਆ…!!

ਘਰ ਬਦਲ ਜਾਏ ਸਮਾ ਬਦਲ ਜਾਏ ਇਨਾ ਦੁਖ ਨਹੀਂ ਹੁੰਦਾ ਜਿਨਾ ਉਦੋ ਹੁੰਦਾ ਜਦੋ ਕੋਈ
ਆਪਣਾ ਬਦਲ ਜਾਂਦਾ ਹੈ ।

ਗੁਲਾਬ? ਵਰਗਾ ਹੈ ਦਿਲ ਮੇਰਾ,
ਲੋਕ? ਪਸੰਦ ਵੀ ਕਰਦੇ ਨੇ,
ਤੇ ਤੋੜ? ਕੇ ਬੜਾ ਤੰਗ ਵੀ ਕਰਦੇ ਨੇ…

ਹੋਰ ਕਰ ਪਿਆਰ ਉਸ ਨੂੰ ਕਮਲਿਆ ਦਿਲਾ ? ਤੇਰਾ ਟੁੱਟ ਜਾਣਾ ਹੀ ਚੰਗਾ ਸੀ ?

ਅੱਜ ਕੱਲ ਰੁੱਸੇ ਸੱਜਣ ਨੂੰ ਕੋਈ ਮਨਾਉਂਦਾ ਨੀ
ਬਿਨਾਂ ਪੈਸੇ ਤੋਂ ਕੋਈ ਬੁਲਾਉਂਦਾ ਨੀ
ਸਭ ਮਤਲਬ ਕੱਢ ਕੇ ਛੱਡ ਜਾਂਦੇ
ਕੋਈ ਕਿਸੇ ਨੂੰ ਆਪਣਾ ਬਣਾਉਂਦਾ ਨੀ

ਤੇਰਾ ਨਹੀਂ ਕਸੂਰ ਕੁੜੇ ਸਾਡੀ ਕਿਸਮਤ ਹੀ ਐਦਾਂ ਦੀ ਵਾ ਜੀ
ਛੋਟੇ ਹੁੰਦੇ ਮਾਂ ਦੇ ਪਿਆਰ ਨੂੰ ਤਰਸਦੇ ਰਹੈ ,
ਹੁਣ ਯੂ ਦੇ ਪਿਆਰ ਨੂੰ ਰੱਬ ਨੇ ਤਰਸਨਾ ਹੀ ਲਿਖਿਆ ਘੋਤਰੇ ਦੀ ਕਿਸਮਤ ਵਿੱਚ,,,,,,,, really i miss u,,,,,,,????,,,,

💜Punjabi Sad Status💜

ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ
ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ
ਕੈਸਾ ਸੰਜੋਗ ਏ ਇਹ ਕੁਦਰਤ ਦਾ
ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ………..

ਕਿਥੇ ਭੱਜਿਆ? ਫਿਰਦਾ ਇਸ਼ਕ ??ਦੀ ਤਾਲਾਸ਼ ਵਿਚ
ਜਿਸ ਦਿਨ? ਉਜਾੜਣਾ ਹੋਇਆਂ ??ਉਹਨੇ ਤੈਨੂੰ ਆਪ ਹੀ ਲੱਭ ਲੈਣਾ ….

ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..

Please let me know which sad status in Punjabi made your heart melted in the comments section and please remember that no matter how much pain one has in his life one has to get away with that and move on as this life has so much to give to one. 

Leave a Reply

Your email address will not be published. Required fields are marked *